ਤਾਂ ਉਸ ਵੇਲੇ ਕਿੱਤੇ ਹੋਏ ਸਾਰੇ ਅਹਿਸਾਨ ਮਿੱਟੀ ਹੋ ਜਾਂਦੇ ਨੇਂ
ਤੂੰ ਅਮੀਰਾਂ ਪਿੱਛੇ ਲੱਗਕੇ ਸਾਨੂੰ ਨੀਲਾਮ ਨਾ ਕਰੀ।
ਕਿ ਕਿਤੇ ਰੱਬ ਉਸ ਤੋਂ ਮੇਰੇ ਹੰਝੂਆਂ ਦਾ ਹਿਸਾਬ ਨਾ ਲੈ ਲਵੇ
ਸਾਨੂੰ ਮੱਕੇ ਵਾਲਾਂ ਹੱਜ ਹੋ ਗਿਆ ਜੀ ਏਹੇ ਜੋਗੇ ਅਸੀ
ਕਦੋਂ ਦੀਆਂ ਵਿਛਾਈਆਂ ਅੱਖਾਂ ਉਹਦੇ ਰਾਹ ਵਿੱਚ ਮੈਂ,ਲਹੂ ਨਾਲ ਧੋ ਕੇ
ਸਭ ਤੋਂ ਔਖਾ ਰਸਤਾ ਉਹ ਹੈ ਜੋ ਤੁਹਾਨੂੰ ਇਕੱਲਿਆਂ ਤੁਰਨਾ ਪੈਂਦਾ ਹੈ
ਹੱਥਾਂ ਦੀਆਂ ਲਕੀਰਾਂ ਤੋਂ ਪਹਿਲਾਂ ਐਵੇਂ ਨਹੀਂ ਉਂਗਲਾਂ ਬਣਾਈਆਂ punjabi status ਰੱਬ ਨੇ
ਜ਼ੇ ਪਾਣੀਆਂ ਦੇ ਨਾਲ ਹੜਨੀ ਸੀ ਤੇਰੀ ਫੋਟੋ ਨਾਲ ਹੜ ਜਾਣੀ ਸੀ
ਬੜਾ ਮੁਸ਼ਕਿਲ ਹੈ ਨਿੱਭ ਜਾਣਾ ਇਹ ਤੂੰ ਇਕਰਾਰ ਨਾਂ ਕਰ ਲਈ
ਰਿਸ਼ਤਾ ਤੇਰਾ ਜਾਨ ਮੇਰੀ , ਰੱਖੀ ਬਸ ਇੱਦਾ ਹੀ ਪੁਗਾਕੇ ਸੱਜਣਾ,
ਮੁਸੀਬਤ ਵਿਚ ਜੇ ਮਦਦ ਮੰਗਿਓ ਤਾਂ ਸੋਚ ਕੇ ਮੰਗਿਓ
ਕੋਈ ਮਜ਼ਹਬ ਬੁਰਾ ਨਹੀਂ ਹੁੰਦਾ,ਬੁਰੇ ਲੋਕ ਹੁੰਦੇ ਨੇਂ
ਖੁਸ਼ ਹਾਂ, ਆਪਣੀ ਛੋਟੀ ਜਿਹੀ ਜਿੰਦਗੀ ਵਿੱਚ ਸੱਚੀ
ਪੈਸੇ ਦਾ ਤਾਂ ਪਤਾ ਨਹੀ..ਪਰ ਕੁੱਝ ਥਾਂਵਾ ਤੇ ੲਿਜਤ ੲਿੰਨੀ